ਕਬਿਤੁ ॥
kabit |
KABIT
ਬਡੇ ਹੈ ਕੁਮਤੀ ਅਉ ਕੁਜਤੀ ਕੂਰ ਕਾਇਰ ਹੈ ਬਡੇ ਹੈ ਕਮੂਤ ਅਉ ਕੁਜਾਤਿ ਬਡੇ ਜਗ ਮੈ ॥
badde hai kumatee aau kujatee koor kaaeir hai badde hai kamoot aau kujaat badde jag mai |
These Brahmins are morally vicious, cruel, coward, very mean and very inferior
ਬਡੇ ਚੋਰ ਚੂਹਰੇ ਚਪਾਤੀ ਲੀਏ ਤਜੈ ਪ੍ਰਾਨ ਕਰੈ ਅਤਿ ਜਾਰੀ ਬਟਪਾਰੀ ਅਉਰ ਮਗ ਮੈ ॥
badde chor choohare chapaatee lee tajai praan karai at jaaree battapaaree aaur mag mai |
These Brahmins, doing actions like thieves and scavengers, ever sacrifice their lives for bread they can act like impostors and plunderers on the paths
ਬੈਠੇ ਹੈ ਅਜਾਨ ਮਾਨੋ ਕਹੀਅਤ ਹੈ ਸਯਾਨੇ ਕਛੂ ਜਾਨੇ ਨ ਗਿਆਨ ਸਉ ਕੁਰੰਗ ਬਾਧੇ ਪਗ ਮੈ ॥
baitthe hai ajaan maano kaheeat hai sayaane kachhoo jaane na giaan sau kurang baadhe pag mai |
They sit down like ignorant people they are clever from within and
ਬਡੈ ਹੈ ਕੁਛੈਲ ਪੈ ਕਹਾਵਤ ਹੈ ਛੈਲ ਐਸੇ ਫਿਰਤ ਨਗਰ ਜੈਸੇ ਫਿਰੈ ਢੋਰ ਵਗ ਮੈ ॥੩੦੮॥
baddai hai kuchhail pai kahaavat hai chhail aise firat nagar jaise firai dtor vag mai |308|
Though they have very little knowledge, they run hither and thither with great speed like dear they are very ugly, but call themselves beautiful and roam in the city unobstructed like animals.308.