Ang 826CharitropakhyanGuru Guru Gobind Singh
ਚੌਪਈ ॥
chauapee |
Chaupaee
ਚਲਿ ਸੇਵਕ ਜੁਗਿਯਾ ਪਹਿ ਆਵਾ ॥
chal sevak jugiyaa peh aavaa |
ਰਾਇ ਕਹਿਯੋ ਸੋ ਤਾਹਿ ਜਤਾਵਾ ॥
raae kahiyo so taeh jataavaa |
The attendant walked over to her house and conveyed her the Raja’s intention.
ਕਛੂ ਮੰਤ੍ਰ ਮੁਰ ਈਸਹਿ ਦੀਜੈ ॥
kachhoo mantr mur eeseh deejai |
ਕ੍ਰਿਪਾ ਜਾਨਿ ਕਾਰਜ ਪ੍ਰਭੁ ਕੀਜੈ ॥੯॥
kripaa jaan kaaraj prabh keejai |9|
‘Please do me a favour and enable me learn some charms.’(9)