ਚੌਪਈ ॥
chauapee |
Chaupaee
ਬਨਿਤਾ ਚਰਿਤ ਹਾਥ ਨਹਿ ਆਯੋ ॥
banitaa charit haath neh aayo |
ਦੈਵ ਦੈਤ ਕਿਨਹੂੰ ਨਹਿ ਪਾਯੋ ॥
daiv dait kinahoon neh paayo |
No body, not even the gods and the demons, can grasp the Chritars.
ਤ੍ਰਿਯਾ ਚਰਿਤ੍ਰ ਨ ਕਿਸਹੂ ਕਹਿਯੈ ॥
triyaa charitr na kisahoo kahiyai |
ਚਿਤ ਮੈ ਸਮਝਿ ਮੋਨਿ ਹ੍ਵੈ ਰਹਿਯੋ ॥੨੧॥
chit mai samajh mon hvai rahiyo |21|
What should we designate and Chritar? It is rather prudent to keep quiet. (21)(1)
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੪॥੧੫੧੦॥ਅਫਜੂੰ॥
eit sree charitr pakhayaane triyaa charitre mantree bhoop sanbaade chauaraaseevo charitr samaapatam sat subham sat |84|1510|afajoon|
Eighty-fourth Parable of Auspicious Chritars Conversation of the Raja and the Minister, Completed with Benediction. (84)(1508)