Ang 5JapGuru Guru Nanak
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
saalaahee saalaeh etee surat na paaeea |
The praisers praise the Lord, but they do not obtain intuitive understanding
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
nadeea atai vaah paveh samund na jaaneeeh |
the streams and rivers flowing into the ocean do not know its vastness.
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
samund saah sulataan girahaa setee maal dhan |
Even kings and emperors, with mountains of property and oceans of wealth
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
keerree tul na hovanee je tis manahu na veesareh |23|
-these are not even equal to an ant, who does not forget God. ||23||