Ang 1367Salok Kabeer JeeBhagat Kabir
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
kabeer muhi marane kaa chaau hai mrau ta har kai duaar |
Kabeer, I long to die; let me die at the Lord's Door.
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
mat har poochhai kaun hai paraa hamaarai baar |61|
I hope that the Lord does not ask, "Who is this, lying at my door?" ||61||