Ang 1370Salok Kabeer JeeBhagat Kabir
ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
kabeer soee kul bhalee jaa kul har ko daas |
Kabeer, that family is good, in which the Lord's slave is born.
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥
jih kul daas na aoopajai so kul dtaak palaas |111|
But that family in which the Lord's slave is not born is as useless as weeds. ||111||