← Back to Gurbani Library
Ang 788Raag SooheeGuru Guru Angad

ਮਃ ੨ ॥

mahalaa 2 |

Second Mehl:

ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥

turade kau turadaa milai uddate kau uddataa |

That which flows, mingles with that which flows; that which blows, mingles with that which blows.

ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥

jeevate kau jeevataa milai mooe kau mooaa |

The living mingle with the living, and the dead mingle with the dead.

ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥

naanak so saalaaheeai jin kaaran keea |2|

O Nanak, praise the One who created the creation. ||2||