Ang 863CharitropakhyanGuru Guru Gobind Singh
ਚੌਪਈ ॥
chauapee |
Chaupaee
ਦੁਹੂੰ ਹਾਥ ਤਾ ਕੇ ਸਿਰ ਮਾਰੀ ॥
duhoon haath taa ke sir maaree |
ਗਈ ਸਾਹੁ ਮਤਿ ਸਗਲ ਤਿਹਾਰੀ ॥
gee saahu mat sagal tihaaree |
While slapping on his head with her hands, ‘Have you lost your senses?
ਜੋ ਯਾ ਸੌ ਮੈ ਭੋਗ ਕਮੈਹੌ ॥
jo yaa sau mai bhog kamaihau |
ਤੌ ਤੌ ਕਹੁ ਕਿਹ ਬਾਤਿ ਬਤੈਹੌ ॥੧੦॥
tau tau kahu kih baat bataihau |10|
‘If I had made love with him, then would have I told you?’(10)