← Back to Gurbani Library
Ang 1Furmaan Dasmesh Jee DaaGuru Guru Gobind Singh

ਸਾਰ ਮੰਤ੍ਰ ਚਾਰੋਂ ਕਾ ਚਾਰ ॥

saar mantr chaaron kaa chaar |

ਵਾਹਿਗੁਰੂ ਮੰਤ੍ਰ ਨਿਰਧਾਰ ॥

vaahiguroo mantr niradhaar |

ਕਲਪ ਕਲਪ ਪ੍ਰਤ ਅਖਛਰ ਕਹੀ ॥

kalap kalap prat akhachhar kahee |

ਸ੍ਰੀ ਗੁਰੂ ਨਾਨਕ ਜਾਪਯੋ ਸਹੀ ॥

sree guroo naanak jaapayo sahee |

ਨਿਜ ਆਤਮ ਪਰਮਾਤਮ ਦਰਸਯੋ ॥

nij aatam paramaatam darasayo |

ਚਾਰ ਕਲਪ ਮਹਿ ਮੰਤ੍ਰ ਸਰਸਯੋ ॥

chaar kalap meh mantr sarasayo |

ਸਾ ਮੰਤ੍ਰ ਪ੍ਰਭ ਖਾਲਸਹ ਦੀਨਾ ॥

saa mantr prabh khaalasah deenaa |

ਵਾਹਿਗੁਰੂ ਪਦ ਪਾਵਨ ਕੀਨਾ ॥

vaahiguroo pad paavan keenaa |