Ang 59Bachittar NatakGuru Guru Gobind Singh
ਦੋਹਰਾ ॥
doharaa |
DOHRA
ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ॥
har har jan due ek hai bib bichaar kachh naeh |
The Lord and His devotees are one, there is no difference between them.
ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥
jal te upaj tarang jiau jal hee bikhai samaeh |60|
Just as the wave of water, arising in water, merges in water.60.