ਪਉੜੀ ॥
paurree |
Pauree:
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
har kee vaddiaaee vaddee hai har keeratan har kaa |
Great is the Greatness of the Lord, and the Kirtan of the Lord's Praises.
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
har kee vaddiaaee vaddee hai jaa niaau hai dharam kaa |
Great is the Greatness of the Lord; His Justice is totally Righteous.
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
har kee vaddiaaee vaddee hai jaa fal hai jeea kaa |
Great is the Greatness of the Lord; people receive the fruits of the soul.
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
har kee vaddiaaee vaddee hai jaa na sunee kahiaa chugal kaa |
Great is the Greatness of the Lord; He does not hear the words of the back-biters.
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥
har kee vaddiaaee vaddee hai apuchhiaa daan devakaa |6|
Great is the Greatness of the Lord; He gives His Gifts without being asked. ||6||