ਸ੍ਵੈਯਾ ॥
svaiyaa |
SWAYYA,
ਛੀਨ ਭੰਡਾਰ ਲਇਓ ਹੈ ਕੁਬੇਰ ਤੇ ਸੇਸ ਹੂੰ ਤੇ ਮਨਿ ਮਾਲ ਛੁਡਾਈ ॥
chheen bhanddaar leo hai kuber te ses hoon te man maal chhuddaaee |
The demons seized away the wealth from Kuber and the necklace of jewels from Sheshanaga.,
ਜੀਤ ਲੁਕੇਸ ਦਿਨੇਸ ਨਿਸੇਸ ਗਨੇਸ ਜਲੇਸ ਦੀਓ ਹੈ ਭਜਾਈ ॥
jeet lukes dines nises ganes jales deeo hai bhajaaee |
They conquered Brahma, Sun, Moon, Ganesh, Varuna etc., and caused them to run away.,
ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੇ ਤਹ ਦੈ ਠਕੁਰਾਈ ॥
lok kee tin teenahu aapane dait patthe teh dai tthakuraaee |
They established their own kingdom after conquering all the three worlds.,
ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ॥੭੧॥
jaae base sur dhaam teaoo tin sunbh nisunbh kee feree duhaaee |71|
All the demons went to abide in the cities of gods and proclamations were made in the names of Sumbh and Nisumbh.71.,