ਗਉੜੀ ਮਹਲਾ ੫ ॥
gaurree mahalaa 5 |
Gauree, Fifth Mehl:
ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥
jaa kai dukh sukh sam kar jaapai |
Those who look alike upon pleasure and pain
ਤਾ ਕਉ ਕਾੜਾ ਕਹਾ ਬਿਆਪੈ ॥੧॥
taa kau kaarraa kahaa biaapai |1|
- how can anxiety touch them? ||1||
ਸਹਜ ਅਨੰਦ ਹਰਿ ਸਾਧੂ ਮਾਹਿ ॥
sehaj anand har saadhoo maeh |
The Lord's Holy Saints abide in celestial bliss.
ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥
aagiaakaaree har har raae |1| rahaau |
They remain obedient to the Lord, the Sovereign Lord King. ||1||Pause||
ਜਾ ਕੈ ਅਚਿੰਤੁ ਵਸੈ ਮਨਿ ਆਇ ॥
jaa kai achint vasai man aae |
Those who have the Carefree Lord abiding in their minds
ਤਾ ਕਉ ਚਿੰਤਾ ਕਤਹੂੰ ਨਾਹਿ ॥੨॥
taa kau chintaa katahoon naeh |2|
- no cares will ever bother them. ||2||
ਜਾ ਕੈ ਬਿਨਸਿਓ ਮਨ ਤੇ ਭਰਮਾ ॥
jaa kai binasio man te bharamaa |
Those who have banished doubt from their minds
ਤਾ ਕੈ ਕਛੂ ਨਾਹੀ ਡਰੁ ਜਮਾ ॥੩॥
taa kai kachhoo naahee ddar jamaa |3|
are not afraid of death at all. ||3||
ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥
jaa kai hiradai deeo gur naamaa |
Those whose hearts are filled with the Lord's Name by the Guru
ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥
kahu naanak taa kai sagal nidhaanaa |4|34|103|
- says Nanak, all treasures come to them. ||4||34||103||