Ang 912CharitropakhyanGuru Guru Gobind Singh
ਚੌਪਈ ॥
chauapee |
Chaupaee
ਯਹਿ ਸਭ ਭੇਦ ਗੂਜਰਹਿ ਜਾਨ︀ਯੋ ॥
yeh sabh bhed goojareh jaanayo |
ਤਾ ਸੋ ਪ੍ਰਗਟ ਨ ਕਛੂ ਬਖਾਨ︀ਯੋ ॥
taa so pragatt na kachhoo bakhaanayo |
The milkman knew the entire secret but did not disclose.
ਚਿੰਤਾ ਯਹੇ ਕਰੀ ਮਨ ਮਾਹੀ ॥
chintaa yahe karee man maahee |
ਯਾ ਕੇ ਧਨ ਛੋਡੌ ਗ੍ਰਿਹ ਨਾਹੀ ॥੫॥
yaa ke dhan chhoddau grih naahee |5|
He resolved in his mind, ‘I will not now leave any wealth for her.’(5)