Ang 1381Salok Fareed JeeSheikh Farid
ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
fareedaa jinaee kamee naeh gun te kamarre visaar |
Fareed, those deeds which do not bring merit - forget about those deeds.
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥
mat saramindaa theevahee saanee dai darabaar |59|
Otherwise, you shall be put to shame, in the Court of the Lord. ||59||