Ang 881CharitropakhyanGuru Guru Gobind Singh
ਚੌਪਈ ॥
chauapee |
Chaupaee
ਮੋਰ ਨ ਕਛੂ ਭੇਦ ਤਿਹਿ ਦਿਜਿਯਹੁ ॥
mor na kachhoo bhed tihi dijiyahu |
ਤਾ ਕੇ ਚੋਰਿ ਚਿਤ ਕਹ ਲਿਜਿਯਹੁ ॥
taa ke chor chit keh lijiyahu |
‘Don’t give out any of my enigmas but come to me to relate her mysteries.
ਵਾ ਹੀ ਕੀ ਹੋਈ ਤੁਮ ਰਹਿਯਹੁ ॥
vaa hee kee hoee tum rahiyahu |
ਲੈ ਤਾ ਕੋ ਅੰਤਰ ਮੁਹਿ ਕਹਿਯਹੁ ॥੨੫॥
lai taa ko antar muhi kahiyahu |25|
‘You remain as her companion and squeeze her secrets for me.’(25)